Migrant Writing in South Asian Languages
Migrant Writing in South Asian Languages
ਜਨਮ ਤਾਰੀਖ਼: 1938
ਪਤਾ : (ਇੰਡੀਆ) : ਪਿੰਡ ਚੀਮਾ ਖ਼ੁਰਦ,ਜਲੰਧਰ
ਜਾਣਕਾਰੀ: ਇੰਗਲੈਂਡ ਕਦੋਂ ਆਏ: 1954
ਪਰਿਵਾਰ: ਦੋ ਲੜਕੇ, ਤਿੰਨ ਲੜਕੀਆਂ
ਦਿਲਚਸਪੀ: ਖੇਡਾਂ ਆਮ ਪਰ ਕੱਬਡੀ ਖ਼ਾਸ
ਸਾਹਿਤਕ ਰਚਨਾਵਾਂ:
1.ਸ਼ਹੀਦ ਉਧਮ ਸਿੰਘ ਸਿਲਵਰ ਜੁਬਲੀ-1990
2.ਕਬੱਡੀ ਸਰਕਲ ਦੇ ਨਿਯਮ (ਅੰਗਰੇਜ਼ੀ)-1991
3.ਖੇਡ ਮੈਦਾਨ’ਚ ਅੱਧੀ ਸਦੀ
‘ਪ੍ਰਦੇਸੀ ਵਸੇ ਕਬੱਡੀ’ ਰਿਸਾਲੇ ਦਾ ਮੁੱਖ ਸੰਪਾਦਕ
ਪੜ੍ਹਾਈ: ਅੱਠਵੀਂ ਜਮਾਤ ਤੱਕ
ਕਿੱਤਾ: ਆਪਣਾ ਕਾਰੋਬਾਰ