Desi Stories

Migrant Writing in South Asian Languages

Desi Stories

Migrant Writing in South Asian Languages

ਤਲਵਿੰਦਰ ਸਿੰਘ ਢਿੱਲੋਂ

ਢਿੱਲੋਂ, ਤਲਵਿੰਦਰ ਸਿੰਘ

Expert Overview

ਜਨਮ ਤਾਰੀਖ਼: 30 ਅਕਤੂਬਰ, ?

ਪਤਾ : ਇੰਡੀਆ : ਪਿੰਡ ਮੰਡੀ, ਜਲੰਧਰ

ਜਾਣਕਾਰੀ : ਇੰਗਲੈਂਡ ਕਦੋਂ ਆਏ:1984

ਪਰਿਵਾਰ: ਦੋ ਲੜਕੀਆਂ

ਦਿਲਚਸਪੀ : ਪੰਜਾਬੀ ਮਾਂ ਬੋਲੀ ਦੀ ਸੇਵਾ ਲਈ, ਤਿੰਨ ਸਾਲਨਾ ਸੱਭਿਆਚਾਰਕ ਪੰਜਾਬੀ ਮੇਲੇ ਕਰਵਾਉਣੇ।

ਇਕ ਲੰਡਨ ਵਿਚ, ਇਕ ਸੁਨਿਹਰੀ ਸ਼ਾਮ,, ਸ਼ਿਵ ਬਟਾਲਵੀ ਦੇ ਨਾਮ।

ਦੂਜਾ : ਲਾਲ ਚੰਦ ਯਮਲਾ ਜੱਟ ਮੇਲਾ’ ਬਰਮਿੰਘਮ।

ਤੀਜਾ: ‘ਮਾਸਟਰ ਜਰਨੈਲ ਸਿੰਘ ਮੈਮੋਰੀਅਲ ਸੱਭਿਆਚਾਰਕ ਮੇਲਾ’ ਪਿੰਡ ਮੰਡੀ, ਜ਼ਿਲ੍ਹਾ ਜਲੰਧਰ।

ਗੀਤਕਾਰੀ, ਖੋਜ ਭਰਪੂਰ ਧਾਰਮਿਕ ਅਤੇ ਸੱਭਿਆਚਾਰਕ ਕਿਤਾਬਾਂ ਨੂੰ ਪੜ੍ਹਨਾ ਤੇ ਵਿਚਾਰਨਾ।

ਫੋਨ: +44 795612207, 07782 388385


Publications

ਸਾਹਿਤਕ ਰਚਨਾਵਾਂ 😕



Education

ਪੜ੍ਹਾਈ : ਡਬਲ ਐਮ.ਏ. ਪੰਜਾਬੀ, ਪੋਲੀਟੀਕਲ ਸਾਇੰਸ।

 


Experience

ਕਿੱਤਾ : ਕੰਸਟਰਕਸ਼ਨ+ਪ੍ਰਾਪਟੀ ਡਿਵੈਲਪਰ ਅਤੇ ਫਿਸ਼ ਐਂਡ ਚਿਪਸ।













ਤਲਵਿੰਦਰ ਸਿੰਘ ਢਿੱਲੋਂ
Scroll to top