Desi Stories

Migrant Writing in South Asian Languages

Desi Stories

Migrant Writing in South Asian Languages

ਸਾਬ੍ਹੀ ਚਾਹਲ

ਚਾਹਲ, ਸਾਬ੍ਹੀ

Expert Overview

ਜਨਮ ਤਾਰੀਖ਼: 16-03-1971

ਪਤਾ : ਇੰਡੀਆ:ਚਾਹਲ ਕਲਾਂ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ

ਜਾਣਕਾਰੀ : ਇੰਗਲੈਂਡ ਕਦੋਂ ਆਏ:?

ਪਰਿਵਾਰ: ਪਤਨੀ ਤੇ ਦੋ ਲੜਕੇ

ਦਿਲਚਸਪੀ :  ਗੀਤ ਲਿਖਣੇ, ਸੰਗੀਤ ਸੁਣਨਾ ਅਤੇ ਫ਼ਿਲਮਾਂ ਦੇਖਣਾ। ਹੁਣ ਤੱਕ ਕਈ ਗੀਤ ਨਾਮਵਰ ਗਾਇਕਾਂ ਦੀ ਆਵਾਜ਼ ਵਿਚ ਰਿਕਾਰਡ ਹੋ ਚੁੱਕੇ ਹਨ। ਜਿਨ੍ਹ੍ਹਾਂ ਵਿਚੋਂ ਕੁਝ ਹਨ: ਨੱਛਤਰ ਗਿੱਲ, ਬਲਵਿੰਦਰ ਸਫ਼ਰੀ , ਸ਼ਿੰਦਾ ਸੁਰੀਲਾ, ਪਲਵਿੰਦਰ ਧਾਮੀ (ਹੀਰਾ), ਰਾਜ ਤਿਵਾੜੀ, ਕਰਮਜੀਤ ਅਨਮੋਲ, ਦੀਪਾ ਦੁਸਾਂਝ, ਸ਼ਾਹੀਨ ਖ਼ਾਨ, ਮਿੰਦੀ ਬੋਇਜ਼ ਅਤੇ ਸਵ. ਸੁਰਜੀਤ ਬਿੰਦਰੱਖੀਆ।

ਫੋਨ: +44 (0) 7939 929694


Publications

ਸਾਹਿਤਕ ਰਚਨਾਵਾਂ 😕



Education

ਪੜ੍ਹਾਈ : ਬੀ.ਏ. (ਐਸ.ਐਨ.ਕਾਲਜ, ਬੰਗਾ)

 


Experience

ਕਿੱਤਾ : ਕੱਪੜੇ ਦਾ ਕਾਰੋਬਾਰ













ਸਾਬ੍ਹੀ ਚਾਹਲ
Scroll to top