Migrant Writing in South Asian Languages
Migrant Writing in South Asian Languages
ਜਨਮ ਤਾਰੀਖ਼: 20-04-?
ਪਤਾ ਇੰਡੀਆ: ਕੋਟ ਫਤੂਹੀ, ਹੁਸ਼ਿਆਰਪੁਰ
ਜਾਣਕਾਰੀ:
ਇੰਗਲੈਂਡ ਕਦੋਂ ਆਏ? : 1989
ਪਰਿਵਾਰ: ਪਤਨੀ, ਦੋ ਲੜਕੇ, ਦੋ ਲੜਕੀਆਂ।
ਦਿਲਚਸਪੀ: ਪੜ੍ਹਨਾ, ਲਿਖਣਾ, ਸ਼ੇਅਰੋ ਸ਼ਾਇਰੀ, ਫ਼ੁਟਬਾਲ ਖੇਡਣਾ ਤੇ ਦੇਖਣਾ।
ਬੱਚਿਆਂ ਨੂੰ ਪੰਜਾਬੀ ਪੜ੍ਹਨ ਲਈ ਉਤਸ਼ਾਹਿਤ ਕਰਨਾ।
ਰਚਨਾਵਾਂ:-?
ਪੜ੍ਹਾਈ: ਬੀ ਏ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਬੀ ਐੱਡ. ਪੰਜਾਬੀ ਯੂਨੀਵਰਸਿਟੀ।
ਪੀ ਜੀ ਸੀ ਈ, ਵੁਲਵਰਹੈਂਪਟਨ ਯੂਨੀਵਰਸਿਟੀ, ਯੂ ਕੇ।
ਕਿੱਤਾ : ਵੁਲਵਰਹੈਂਪਟਨ ਲੋਕਲ ਅਥਾਰਟੀ ਈ ਏ ਐਲ।