Desi Stories

Migrant Writing in South Asian Languages

Desi Stories

Migrant Writing in South Asian Languages

ਰਘਬੀਰ ਢੰਡ

ਢੰਡ, ਰਘਬੀਰ

Expert Overview

ਰਘਬੀਰ ਢੰਡ :

ਜਨਮ: 1 ਨਵੰਬਰ, 1934

ਪਿਤਾ : ਗੰਗਾ ਰਾਮ, ਮਾਤਾ ਗੁਜਰੀ,

ਪਿੰਡ ਜੰਡਾਲੀ, ਅਹਿਮਦਗੜ੍ਹ,

ਜ਼ਿਲ੍ਹਾ ਸੰਗਰੂਰ

ਪਰਿਵਾਰ: ਪਤਨੀ, ਪ੍ਰਕਾਸ਼ ਕੌਰ

ਪੁੱਤਰ: ਰਾਜੀਵ

 

 


Publications

 

  1. ਉਸ ਪਾਰ : ਕਹਾਣੀ ਸੰਗ੍ਰਹ ਿ: ਸੰਪਾਦਕ : ਪ੍ਰਾਕਸ਼ ਢੰਡ (1975)

ਸਾਲ : 2007 ; ਯੂਨੀਸਟਾਰ/ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ।

  1. ਕਾਇਆ ਕਲਪ : (ਆਰਸੀ ਪਬਲੀਕੇਸ਼ਨ)

ਕਹਾਣੀ ਸੰਗ੍ਰਹ ਿ: ਰਘੁਬੀਰ ਢੰਡ , ਸੰਪਾਦਕ : ਪ੍ਰਕਾਸ਼ ਢੰਡ

2007 : ਲੋਕਗੀਤ ਪ੍ਰਕਾਸ਼ਨ ਚੰਡੀਗੜ੍ਹ।

ਕੁਲ੍ਹ 12 ਕਹਾਣੀਆਂ ਹਨ। ਪਹਲਿੀ ਕਹਾਣੀ 1975 ਦੀ ਲਖਿੀ ਹੈ ਤੇ ਅਖ਼ੀਰਲੀ ਕਹਾਣੀ 1978 ਦੀ ਲਖਿੀ ਹੈ। ਇਹਨਾਂ ਵਚਿੋਂ ਚਾਰ ਕਹਾਣੀਆਂ ਬਹੁਤ ਹੀ ਸੁੰਦਰ ਹਨ।

  1. ਬੋਲੀ ਧਰਤੀ : ਜਸਵੰਤ ਪਬਲੀਕੇਸ਼ਨ, ਬੇਰੀ ਰੋਡ, ਰਾਮਨਗਰ, ਲੁਧਿਆਣਾ
  2. ਕੁਰਸੀ: ਰਵੀ ਸਾਹਿਤ, ਹਾਲ ਬਾਜ਼ਾਰ, ਅੰ.
  3. ਸ਼ਾਨੇ-ਪੰਜਾਬ: 15 ਕਹਾਣੀਆਂ ਹਨ । (1980) ਨਵਯੁੱਗ ਪ੍ਰਕਾਸ਼ਨ, ਦਿੱਲੀ
  4. ਕਾਲੀ ਨਦੀ ਦਾ ਸੇਕ: ਰਵੀ ਸਾਹਿਤ , ਹਾਲ ਬਾਜ਼ਾਰ, ਅੰ.
  5. ਰਿਸ਼ਤਿਆਂ ਦੀ ਯਾਤਰਾ : ਨਾਵਲ
  6. ਉਮਰੋਂ ਲੰਮੀ ਬਾਤ : ਆਤਮ ਕਥਾ
  7. ਵੈਨਕੂਵਰ ਵਿਚ ਇੱਕੀ ਦਿਨ : ਸਫ਼ਰਨਾਮਾ

 

 



Education

ਪੜ੍ਹਾਈ : ਗਿਆਨੀ, ਖ਼ਾਲਸਾ ਕਾਲਜ ਅੰਮ੍ਰਿਤਸਰ ਤੋਂ ਬੀ.ਟੀ. (ਪਹਿਲਾ ਦਰਜਾ ਪ੍ਰਾਪਤ ਕਰਨ ਕਰਕੇ ਗੋਲਡ ਮੈਡਲ ਰਾਸ਼ਟਰਪਤੀ ਡਾ.ਰਾਧਾ ਕ੍ਰਿਸ਼ਨਨ ਤੋਂ ਪ੍ਰਾਪਤ ਕੀਤਾ) ਐਮ.ਏ. ਹਿਸਟਰੀ (ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ)

ਪੀ.ਐੱਚ.ਡੀ. ਕਿਮ ਇਲ ਸੁੰਗ ਯੂਨੀਵਰਸਿਟੀ ਉੱਤਰੀ ਕੋਰੀਆ ਤੋਂ ਕੀਤੀ।

ਗ੍ਰੈਜੂਏਸ਼ਨ , ਲੀਡਸ ਯੂਨੀਵਰਸਿਟੀ, ਯੂ.ਕੇ.


Experience

ਕਿੱਤਾ: ਅਧਿਆਪਨ , ਲੇਖਕ, ਕਹਾਣੀਕਾਰ













ਰਘਬੀਰ ਢੰਡ
Scroll to top