Desi Stories

Migrant Writing in South Asian Languages

Desi Stories

Migrant Writing in South Asian Languages

ਵੀਨਾ ਵਰਮਾ

ਵਰਮਾ, ਵੀਨਾ

Expert Overview

ਜਨਮ : 2 ਅਕਤੂਬਰ, 1960
ਬੁੱਢਲਾਡਾ,
ਜ਼ਿਲ੍ਹਾ ਮਾਨਸਾ ਪੰਜਾਬ

 

 

 


Publications

 

( ਮੁੱਲ ਦੀ ਤੀਵੀਂ, 1992 ਵਿੱਚ ਪ੍ਰਕਾਸ਼ਿਤ ਹੋਇਆ ਸੀ।

ਮੁੱਲ ਦੀ ਤੀਵੀਂ, ਫਿਰੰਗੀਆਂ ਦੀ ਨੂਹ (2002), ਜੋਗੀਆਂ ਦੀ ਧੀ (2009)

 

1.ਮੁੱਲ ਦੀ ਤੀਵੀਂ

ਆਰਸੀ ਪਬਲਿਸ਼ਰਜ਼ , ਦਿੱਲੀ , 2022

 

2 .‘ਜੋਗੀਆਂ ਦੀ ਧੀ’

ਆਰਸੀ ਪਬਲਿਕੇਸ਼ਨ, ਨਵੀਂ ਦਿੱਲੀ, 2021

‘ਬਾਜ਼ਾਂ ਨਾਲ ਲੜਦੀਆਂ ਚਿੜੀਆਂ ਦੇ ਨਾਂ’

ਇਸ ਕਹਾਣੀ-ਸੰਗ੍ਰਹਿ ਵਿਚ ਕੁਲ 15 ਕਹਾਣੀਆਂ ਹਨ।

 

3.ਇਕ ਕੁੜੀ ਇੱਕਲੀ : ਵੀਨਾ ਵਰਮਾ

ਆਰਸੀ ਪਬਲਿਸ਼ਰਜ਼ : 2019

20 ਕਹਾਣੀਆਂ

“ਬੇਇਨਸਾਫ਼ੀਆਂ, ਬੇਬਰਾਬਰੀਆਂ, ਬੇਕਦਰੀਆਂ ਤੇ ਬੇਵੱਸੀਆਂ ਸਾਹਮਣੇ ਹਿੱਕ ਤਾਣ ਕੇ ਖੜ੍ਹੀਆਂ ਕੁੜੀਆਂ ਦੇ ਨਾਂ।”

 

4.ਫ਼ਰੰਗੀਆਂ ਦੀ ਨੂੰਹ : ਵੀਨਾ ਵਰਮਾ

ਆਰਸੀ ਪਬਲਿਸ਼ਰਜ਼, ਦਿੱਲੀ : 2020

ਆਪਣੀ ਹੋਂਦ ਲਈ ਜੂਝ ਰਹੀਆਂ ਔਰਤਾਂ ਦੇ ਨਾਂ 15 ਕਹਾਣੀਆਂ

 

  1. ਕਾਵਿ ਸੰਗ੍ਰਹਿ : ਜੀ ਕਰਦੈ : ਆਰਸੀ ਪਬਲੀਸ਼ਰ, 2021

 

 



Education

ਪੜ੍ਹਾਈ 😕


Experience

5 ਮਾਰਚ 2012, ਦ ਟ੍ਰਿਿਬਊਨ , ਛੋਟੀ ਸਰਦਾਰਨੀ ਦਾ ਨਾਟਕੀ ਰੂਪਾਂਤਰਣ ਦੀ ਪੇਸ਼ਕਾਰੀ













ਵੀਨਾ ਵਰਮਾ
Scroll to top