Expert Overview
ਪਰਵਾਸੀ ਪੰਜਾਬੀ ਸਾਹਿਤ
ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, 1990
- ਆਰੰਭਕ ਸ਼ਬਦ
- ਵਿਸ਼ਵ ਪੰਜਾਬੀ ਸਾਹਿਤ ਅਤੇ ਰਾਸ਼ਟਰੀ ਜਾਗਰੂਕਤਾ/ਸ.ਪ. ਸਿੰਘ
- ਪਰਵਾਸੀ ਪੰਜਾਬੀ ਸਾਹਿਤ ਦੇ ਮੂਲ ਮੁੱਦੇ / ਸਾਧੂ ਸਿੰਘ
- ਪਰਵਾਸ ਦਾ ਸਮੱਸਿਆਕਾਰ ਤੇ ਪੰਜਾਬੀ ਦਾ ਪਰਵਾਸੀ ਸਾਹਿਤ/ ਤੇਜਵੰਤ ਸਿੰਘ ਗਿੱਲ
- ਪਰਵਾਸੀ ਪੰਜਾਬੀ ਦੇ ਅਦਿੱਸ ਮੁਹਾਂਦਰੇ/ ਗਗਨ ਪਾਕਿਸਤਾਨੀ
- ਪੰਜਾਬੀ ਪਰਵਾਸੀ ਸਾਹਿਤ: ਇਤਿਹਾਸਕ ਸਦੰਰਭ/ਕਰਨੈਲ ਸਿੰਘ
- ਇੰਗਲੈਂਡ ਦੀ ਪੰਜਾਬੀ ਕਵਿਤਾ/ਅਜੀਤ ਰਾਹੀ
- ਬਰਤਾਨਵੀ ਪੰਜਾਬੀ ਕਵਿਤਾ ਵਿਚ ਲੋਕਧਾਰਾ ਦਾ ਪ੍ਰਤੀਰੂਪਣ ਅਤੇ ਰੂਪਾਂਤਰਣ/ਜੋਗਿੰਦਰ ਸਿੰਘ ਕੈਰੋਂ
- ਬਦੇਸ਼ੀ ਪੰਜਾਬੀ ਕਵਿਤਾ : ਪਿਛਲੇ ਕੁਝ ਵਰ੍ਹੇ / ਸੁਤਿੰਦਰ ਸਿੰਘ ਨੂਰ
- ਸੋਹਣ ਸਿੰਘ ਜੋਸ਼ ਦੀ ਕਵਿਤਾ ਦਾ ਲੋਕਧਾਰਾਈ ਅਧਿਐਨ/ਗੁਰਪ੍ਰੀਤ ਸਿੰਘ
- ਬਰਤਾਨਵੀ ਪੰਜਾਬੀ ਕਹਾਣੀ ਵਿਚ ਅਜਨਬੀਅਤ ਦੇ ਰਿਸ਼ਤੇ/ਸਵਰਨ ਚੰਦਨ
- ਪਰਵਾਸੀ ਪੰਜਾਬੀ ਕਹਾਣੀ: ਸਮੱਮਿਆਕਾਰ ਦਾ ਪਤਨ/ਦਿਲਜੀਤ ਸਿੰਘ
- ਬਰਤਾਨਵੀ ਪੰਜਾਬੀ ਕਹਾਣੀ : ਕੁਝ ਵਿਚਾਰ/ ਸਰਬਜੀਤ ਸਿੰਘ
- ਬਰਤਾਨਵੀ ਪੰਜਾਬੀ ਕਹਾਣੀ: ਅੰਤਰ ਸਾਂਸਕ੍ਰਿਤਕ ਪਰਿਪੇਖ/ਇਕਬਾਲ ਸਿੰਘ
- ਸਵਰਨ ਚੰਦਨ ਦੇ ਨਾਵਲਾਂ ਦੇ ਅਰਥ ਵਿਿਗਆਨਕ ਆਧਾਰ/ਪ.ਸ.ਸਿੱਧੂ
- ਸਵਰਨ ਚੰਦਨ ਦਾ ਨਾਵਲੀ-ਜਗਤ/ਸੁਖਦੇਵ ਸਿੰਘ ਖਾਹਰਾ
- ਸਿਫ਼ਰ ਨਾਟਕ/ ਮਨਜੀਤਪਾਲ ਕੌਰ
- ਪ੍ਰੋਢ ਬਾਲਗਾਂ ਦਾ ਐਪਿਕ ਥੀਏਟਰ/ਬ੍ਰਹਮਜਗਦੀਸ਼ ਸਿੰਘ
- ਵਿਦੇਸ਼ਾਂ ਵਿਚ ਪੰਜਾਬੀ ਨਾਟਕ/ਸ.ਨ.ਸੇਵਕ
- ਬਰਤਾਨਵੀ ਪੰਜਾਬੀ ਸਾਹਿਤ ਅਤੇ ਪੰਜਾਬੀ ਭਾਸ਼ਾ/ਜੋਗਿੰਦਰ ਸਿੰਘ ਪੁਆਰ
- ਇੰਗਲੈਂਡ ਵਿਚ ਪੰਜਾਬੀ ਮਾਂ ਬੋਲੀ : ਇਕ ਨਜ਼ਰੀਆ/ਕੈਲਾਸ਼ਪੁਰੀ
- ਕੈਨੇਡਾ ਵਿਚ ਪੰਜਾਬੀ ਭਾਸ਼ਾ ਦਾ ਭਵਿੱਖ/ਬਲਬੀਰ ਸਿੰਘ ਮੋਮੀ
- ਬਰਤਾਨਵੀ ਪੰਜਾਬੀ ਨਿਬੰਧ: ਸਰਵੇਖਣ/ਗੁਰਦਿਆਲ ਸਿਮਘ ਰਾਏ
- ਵਿਦੇਸ਼ਾਂ ਵਿਚ ਪੰਜਾਬੀ ਪੱਤਰਕਾਰੀ/ਨਵਜੀਤ ਜੌਹਲ
- ਬਰਤਾਨਵੀ ਪੰਜਾਬੀ ਸਮੀਖਿਆ/ ਹਰਚੰਦ ਸਿੰਘ ਬੇਦੀ
- ਹਿੰਦੀ ਨਾਵਲ ਦੀ ਪਰਵਾਸੀ ਚੇਤਨਾ/ਹਰਮਿੰਦਰ ਸਿੰਘ ਬੇਦੀ