Desi Stories

Migrant Writing in South Asian Languages

Desi Stories

Migrant Writing in South Asian Languages

ਦਰਸ਼ਨ ਸਿੰਘ ਤਾਤਲਾ (ਸੰਪਾ.)

(ਸੰਪਾ.), ਦਰਸ਼ਨ ਸਿੰਘ ਤਾਤਲਾ

Expert Overview

ਬਰਤਾਨੀਆ ਵਿਚ ਪੰਜਾਬੀ ਭਾਸ਼ਾ
ਪੰਜਾਬੀ ਯੂਨੀਵਰਸਿਟੀ, ਪਟਿਆਲਾ, 1996
• ਭੂਮਿਕਾ
• ਮੁਖਬੰਧ
ਭਾਗ ਪਹਿਲਾ
• ਬਰਤਾਨੀਆ ਵਿਚ ਪੰਜਾਬੀ ਭਾਸ਼ਾ : ਮੁੱਢਲੀ ਜਾਣ-ਪਛਾਣ
• ਵਲੈਤ ਵਿਚ ਪੰਜਾਬੀ ਪੜ੍ਹਾਈ ਇਕ ਸਰਵੇਖਣ/ਗੁਰਿੰਦਰ ਸਿੰਘ ਸਾਚਾ
• ਬਰਤਾਨੀਆ ਵਿਚ ਪੰਜਾਬੀ ਬੋਲੀ ਦੀ ਸੰਭਾਲ ਸਮੱਸਿਆਵਾਂ ਤੇ ਚੁਣੌਤੀਆਂ/ਮਾਂਗਤ ਭਾਰਦਵਾਜ ਅਤੇ ਨਰਿੰਦਰ ਸਿੰਘ
• ਬਰਤਾਨੀਆ ਵਿਚ ਪੰਜਾਬੀ ਦੀ ਤਾਲੀਮ ਦਾ ਮਸਲਾ/ਅਮਰਜੀਤ ਚੰਦਨ
ਭਾਗ ਦੂਜਾ
• ਪੰਜਾਬੀ ਭਾਸ਼ਾ ਅਤੇ ਸਭਿਆਚਾਰਕ ਸੰਕਟ /ਸੁਰਿੰਦਰ ਸਿੰਘ ਅਟਾਰੀਵਾਲਾ
• ਬਰਤਾਨੀਆ ਵਿਚ ਮਾਂ-ਬੋਲੀ ਦੀ ਕਦਰ ਤੇ ਸੰਭਾਲ/ਨਿਰੰਜਨ ਸਿੰਘ ਨੂਰ
• ਬਰਤਾਨੀਆ ਵਿਚ ਪੰਜਾਬੀ ਮਾਂ-ਬੋਲੀ ਦਸ਼ਾ ਤੇ ਸੰਭਾਵਨਾ/ਕੈਲਾਸ਼ਪੁਰੀ
• ਸਮੈਥਕ ਵਿਚ ਪੰਜਾਬੀ ਭਾਸ਼ਾ ਪੜ੍ਹਾਉਣ ਦੇ ਪਹਿਲੇ ਯਤਨ/ਹਰਂਭਜਨ ਸਿੰਘ ਦਾਹੀਆ
• ਬਰਤਾਨੀਆ ਵਿਚ ਪੰਜਾਬੀ ਭਾਸ਼ਾ ਮਾਪੇ ਅਤੇ ਅਧਿਆਪਕ/ਰਾਮਿੰਦਰ ਸਿੰਘ
• ਗੁਰਦੁਆਰਿਆਂ ਵਲੋਂ ਪੰਜਾਬੀ ਦੀ ਪੜ੍ਹਾਈ ਦਾ ਇੰਤਜ਼ਾਮ/ਦਰਸ਼ਨ ਸਿੰਘ ਤਾਤਲਾ
• ਸਾਊਥਹਾਲ ਵਿਚ ਪੰਜਾਬੀ ਦੀ ਪੜ੍ਹਾਈ ਦਾ ਦ੍ਰਿਸ਼ਟੀਮਾਨ ਖੇਤਰ/ਸ਼ਿਵਚਰਨ ਸਿੰਘ ਗਿੱਲ
• ਲੈਸਟਰ ਵਿਚ ਪੰਜਾਬੀ ਭਾਸ਼ਾ ਪ੍ਰਤੀ ਜਾਗਰਤੀ /ਰਸ਼ਵੇਲ ਸਿੰਘ
• ਪੰਜਾਬੀ ਬੋਲਦੇ ਬਰਹਮੀ/ਸੁਰਜੀਤ ਸਿੰਘ ਕਾਲੜਾ
• ਗਲਾਸਗੋ ਵਿਚ ਪੰਜਾਬੀ/ਬਲਵੰਤ ਸਿੰਘ ਸੱਗੂ
• ਬਰਤਾਨੀਆ ਵਿਚ ਪੰਜਾਬੀ ਪੜ੍ਹ ਰਹੇ ਬੱਚਿਆਂ ਦੀਆਂ ਲੋੜਾਂ/ਸੰਤੋਖ ਸਿੰਘ ਸਰਾਂ
• ਬਰਤਾਨੀਆ ਵਿਚ ਉਚੇਰੀ ਵਿਿਦਆ ਵਿਚ ਪੰਜਾਬੀ ਭਾਸ਼ਾ/ਸੁਜਿੰਦਰ ਸਿੰਘ ਸੰਘਾ
• ਪੰਜਾਬੀ ਦੀ ਪ੍ਰੀਖਿਆ : ਜੀ.ਸੀ.ਐੱਸ.ਈ./ ਗੁਰਦਿਆਲ ਸਿੰਘ ਰਾਏ
• ਲਾਇਬਰੇਰੀਆਂ ਵਿਚ ਪੰਜਾਬੀ ਕਿਤਾਬਾਂ ਦੀ ਵਿਵਸਥਾ/ਸ.ਕ.ਰਾਇਤ
• ਬਰਤਾਨੀਆ ਵਿਚ ਪੰਜਾਬੀ ਭਾਸ਼ਾ ਦੀ ਪੜ੍ਹਾਈ ਸਮੱਸਿਆ ਤੇ ਕੁਝ ਉਪਾਉ/ਪ੍ਰੀਤਮ ਕੈਂਬੋ
• ਪੰਜਾਬੀ ਦੇ ਭਾਸ਼ਾਈ ਤੱਤ ਅਤੇ ਵਲੈਤ ਵਿਚ ਪੰਜਾਬੀ ਅਧਿਆਪਨ/ਚੰਨਣ ਸਿੰਘ ਚੰਨ

ਭਾਗ ਤੀਜਾ : ਪੰਜਾਬੀ –ਅਮਗਰੇਜ਼ੀ ਭਾਸ਼ਾਈ ਸੰਬੰਧ
• ‘ਅਸੀਂ ਮਿਕਸ ਕਰਦੇ ਰਹਿੰਦੇ ਹਾਂ’ ਬਰਤਾਨੀਆ ਦੇ ਪੰਜਾਬੀ ਭਾਈਚਾਰੇ ਦੀ ਭਾਸ਼ਾ ਰਲਾਓ ਅਤੇ ਭਾਸ਼ਾ ਸੰਭਾਲਣ ਦੇ ਕੁਝ ਪੱਖ/ਸੂਜ਼ਾਨ ਰੋਮੇਲ
• ਪੰਜਾਬੀ-ਅੰਗਰੇਜ਼ੀ ਦੀ ਪੜ੍ਹਾਈ ਲਈ ਦੋ-ਭਾਸ਼ਾਈ ਤਜਰਬੇ/ਸਾਰਾਹ ਕੈਂਬਲ
• ਬਰਮਿੰਘਮ ਦੇ ਪੰਜਾਬੀ ਬੱਚਿਆਂ ਦੀ ਪੜ੍ਹਾਈ ਇਕ ਅਧਿਆਪਕ ਦੇ ਨਜ਼ਰੀਏ ਤੋਂ/ਲਾਲਾਗੀ ਜੋਹਨਜ਼
• ਬਰਤਾਨਵੀ ਪੰਜਾਬੀ ਭਾਸ਼ਾ ਦੇ ਨਵੇਂ ਰੂਪ/ਜੁਗਿੰਦਰ ਸਿੰਘ ਪੁਆਰ

ਭਾਗ ਚੌਥਾ : ਪਰਵਾਸ ਵਿਚ ਮਾਂ-ਬੋਲੀ ਅਤੇ ਕੌਮੀ-ਬੋਲੀ ਦੇ ਸੰਬੰਧ
• ਬਰਤਾਨੀਆ ਵਿਚ ਪੰਜਾਬੀ ਬੱਚਿਆ ਦੀ ਮਾਤ-ਭਾਸ਼ਾ/ ਸਵਰਨ ਚੰਦਨ
• ਬਰਤਾਨੀਆ ਦੇ ਪੰਜਾਬੀਆਂ ਦੀ ਮਾਂ-ਬੋਲੀ/ਹਰਬਖ਼ਸ਼ ਮਕਸੂਦਪੁਰੀ
• ਬਰਤਾਨਵੀ ਪੰਜਾਬੀਆਂ ਦੀ ਪੰਜਾਬੀ ਦਾ ਸਵਾਲ/ਹਰਦੇਵ ਸਿੰਘ ਢੇਸੀ
• ਦੂਜੀ ਪੀੜ੍ਹੀ ਦੀ ਮਾਂ-ਬੋਲੀ: ਕੁਝ ਨਿਰਣੇ/ਦਰਸ਼ਨ ਸਿੰਘ ਤਾਤਲਾ

ਭਾਗ ਪੰਜਵਾਂ
• ਅੰਤਕਾਵਾਂ

 

 

















ਦਰਸ਼ਨ ਸਿੰਘ ਤਾਤਲਾ (ਸੰਪਾ.)
Scroll to top