Migrant Writing in South Asian Languages
Migrant Writing in South Asian Languages
ਸਾਰੀ ਉਮਰ ਅਧਿਆਪਕ ਰਹੇ ਪਹਿਲੇ ਇੰਡੀਆ ਵਿਚ ਤੇ ਫਿਰ ਚਾਲੀ ਸਾਲ ਇੰਗਲੈਂਡ ਦੇ ਲੈਸਟਰ ਸ਼ਹਿਰ ਵਿਚ ਤੇ ਹੁਣ ਰਿਟੲਇਰਡ ਹੋ ਕੇ ਇੱਥੇ ਹੀ ਵਸ ਗਏ ਹਨ। ਪੰਜਾਂ ਸਾਲਾਂ ਤੋਂ ਕਵਿਤਾ ਲਿਖਣ ਦਾ ਸ਼ੌਕ ਜਾਗਿਆ ਹੈ। ਜ਼ਿਆਦਾਤਰ ਹਾਸਰਸ ਕਵਿਤਾ ਲਿਖਦੇ ਹਨ। ਬੱਚੇ ਆਪਣੇ-ਆਪਣੇ ਪਰਿਵਾਰਾਂ ਨਾਲ ਸੈਟਲ ਹਨ। ਮੈਂ ਆਪਣੀ ਜੀਵਨ ਸਾਥਣ ਨਾਲ ਲੈਸਟਰ ਸ਼ਹਿਰ ਵਿਚ ਰਹਿ ਰਿਹਾ ਹਾਂ।
ਉਮਰ : 73 ਸਾਲ ਢੁੱਕਣ ਵਾਲੀ ਹੈ।
ਦੋ ਕਿਤਾਬਾਂ : ਮਿੰਨੀ ਕਹਾਣੀਆਂ
ਪੜ੍ਹਾਈ : ?
ਕਿੱਤਾ : ? ਅਧਿਆਪਕ ਰਿਟੲਇਰਡ