Migrant Writing in South Asian Languages
Migrant Writing in South Asian Languages
ਜਨਮ ਤਾਰੀਖ਼:1947
ਪਤਾ (ਇੰਡੀਆ) : ਪੂਨੀਆ, ਨਵਾਂ ਸ਼ਹਿਰ
ਜਾਣਕਾਰੀ: ਇੰਗਲੈਂਡ ਕਦੋਂ ਆਏ: 1964
ਪਰਿਵਾਰ:ਪਤਨੀ, ਇਕ ਲੜਕਾ, ਦੋ ਲੜਕੀਆਂ
ਦਿਲਚਸਪੀ: ਪੜ੍ਹਣ-ਲਿਖਣ ਦੇ ਨਾਲ-ਨਾਲ ਕਵੀ ਦਰਬਾਰਾਂ ਵਿਚ ਹਾਜ਼ਰੀ ਲਾਉਣੀ
ਸਾਹਿਤਕ ਰਚਨਾਵਾਂ:
1.ਖਾਬਾਂ ਦੀ ਸਰਗਮ-2003
2.ਮੁਹੱਬਤ ਦੇ ਗੀਤ-2005
3. ਤੇਰੇ ਪਰਤ ਆਉਣ ਤੱਕ-2007
ਪੜ੍ਹਾਈ:ਪ੍ਰੀ-ਇੰਜਨੀਅਰਿੰਗ-ਪੰਜਾਬ
ਬੀ.ਐਸ.ਸੀ. (ਆਨਰਜ਼).ਇੰਜਨੀਅਰਿੰਗ, ਐਮ.ਆਈ.ਈ.ਟੀ.
ਐਮ.ਆਈ.ਐਮ.ਐਸ.ਯੂ.ਕੇ.
ਕਿੱਤਾ: ਇੰਜਨੀਅਰ
ਪ੍ਰਧਾਨ: ਪੰਜਾਬੀ ਲੇਖਕ ਸਭਾ