Migrant Writing in South Asian Languages
Migrant Writing in South Asian Languages
ਜਨਮ ਤਾਰੀਖ਼:1953
ਪਤਾ (ਇੰਡੀਆ) : ਖੋਸੇ, ਜਲੰਧਰ
ਜਾਣਕਾਰੀ: ਇੰਗਲੈਂਡ ਕਦੋਂ ਆਏ: 1985
ਪਰਿਵਾਰ:ਪਤਨੀ, ਇਕ ਲੜਕਾ, ਇਕ ਲੜਕੀ
ਦਿਲਚਸਪੀ:ਕਥਾ-ਕੀਰਤਨ
ਸਾਹਿਤਕ ਰਚਨਾਵਾਂ: ?
ਪੜ੍ਹਾਈ:ਗਿਆਨੀ, ਪੰਜਾਬ, ਐਮ.ਏ.ਪੰਜਾਬ, ਪੰਜਾਬੀ ਟੀਚਰ ਡਿਪਲੋਮਾ,ਯੂ.ਕੇ. ਹਿੰਦੀ ਟੀਚਰ ਡਿਮਲੋਮਾ-ਯੂ.ਕੇ.
ਕਿੱਤਾ: ਹੈੱਡ ਗੰਰਥੀ ਗੁਰਦੁਆਰਾ ਰਕਾਬ ਗੰਜ, ਦਿੱਲੀ 1985 ਤੱਕ
ਇੰਗਲੈਂਡ ਵਿਚ ਰੇਡਿਓ ਅੰਮ੍ਰਿਤ ਬਾਣੀ ਸ਼ੁਰੂ ਕੀਤਾ।
ਸਿੱਖ ਸੈਂਟਰ ਅਤੇ ਕਮਿਊਨਿਟੀ ਕਾਲਜ ਦੀ ਸਥਾਪਨਾ ਕੀਤੀ।
ਸਿੱਖ ਟਰੱਸਟ ਕ੍ਰੈਡਿਟ ਕਾਰਡ ਸ਼ੁਰੂ ਕੀਤਾ।