Desi Stories

Migrant Writing in South Asian Languages

Desi Stories

Migrant Writing in South Asian Languages

ਦਰਸ਼ਨ ਧੀਰ

ਧੀਰ, ਦਰਸ਼ਨ

Expert Overview

ਜਨਮ : (10 ਫ਼ਰਵਰੀ 1935- 9 ਅਪ੍ਰੈਲ 2021)

ਪਤਾ : ਇੰਡੀਆ: ਪਿੰਡ ਬਿਲਗਾ , ਜਲੰਧਰ

ਇੰਗਲੈਂਡ:ਵੁਲਵਰਹੈਂਪਟਨ

ਸਨਮਾਨ:

  • ਸ਼੍ਰੋਮਣੀ ਗਲਪਕਾਰ: ਭਾਰਤੀ ਮਜ਼ਦੂਰ ਸਭਾ, ਯੂ.ਕੇ. (1987)
  • ਬਦਿੇਸ਼ੀ ਸਾਹਤਿਕਾਰ: ਗੁਰੂ ਨਾਨਕ ਦੇਵ ਯੂਨੀਵਰਸਟਿੀ, ਅੰਮ੍ਰਤਿਸਰ (1989)
  • ਭਾਸ਼ਾ ਵਭਿਾਗ ਪੰਜਾਬ, ਪਟਆਿਲਾ ਵੱਲੋਂ ਸਨਮਾਨ (1998)
  • ਸ਼੍ਰੋਮਣੀ ਸਾਹਤਿਕਾਰ (ਬਦਿੇਸ਼ੀ) ਭਾਸ਼ਾ ਵਭਿਾਗ ਪੰਜਾਬ, ਪਟਆਿਲਾ (1999)।1॥
  • ਪੰਜਾਬੀ ਨਾਵਲ ਦਾ ਗੌਰਵ: ਪੰਜਾਬੀ ਯੂੂਨੀਵਰਸਟਿੀ,ਪਟਆਿਲਾ (2014)

 

 


Publications

ਰਚਨਾਵਾਂ : ਕਹਾਣੀ ਸੰਗ੍ਰਹਿ

  1. ਲੂਣੀ ਮਹਿਕ (1972)
  2. ਮਰਦਾ ਸੱਚ (1976), ਆਰਸੀ, ਦਿੱਲੀ
  3. ਦਿਸਹੱਦੇ ਤੋਂ ਪਾਰ (1988), ਸੁਰਤਾਲ ਪਬਲੀਕੇਸ਼ਨ, ਪਰਤਾਬਪੁਰਾ, ਜਲੰਧਰ
  4. ਡਰਿਆ ਮਨੱੁਖ (1994), ਰਵੀ ਸਾਹਿਤ, ਹਾਲ ਬਾਜ਼ਾਰ, ਅੰ.
  5. ਸ਼ੀਸ਼ੇ ਦੇ ਟੁੱਕੜੇ (1998) ; ਨਾਨਕ ਸਿੰਘ ਪੁਸਤਕਮਾਲਾ, 5 ਸਿਟੀ ਸੈਂਟਰ, ਅੰਮ੍ਰਿਤਸਰ
  6. ਕੁਰਸੀ (2009)
  7. ਕੁਰਸੀ ਜਾਂ? ਲ਼ੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ
  8. ਰਿਸ਼ਤੋਂ ਕੇ ਰੰਗ (ਹਿੰਦੀ) 2000
  9. ਦੌੜ (ਚੌਣਵਾਂ ਕਹਾਣੀ-ਸੰਗ੍ਰਹਿ) 2002

ਨਾਵਲ :

  1. ਆਪਣੇ ਆਪਣੇ ਰਾਹ (1980)
  2. ਸੰਘਰਸ਼ (1984)
  3. ਧੁੰਦਲਾ ਸੂਰਜ (1989)
  4. ਲਕੀਰਾਂ ਤੇ ਮਨੁੱਖ (1991)
  5. ਇਹ ਲੋਕ (1996)
  6. ਘਰ ਤੇ ਕਮਰੇ (1998)
  7. ਪੈੜਾਂ ਦੇ ਆਰ ਪਾਰ (2001)
  8. ਅਜਨਬੀ ਚਿਹਰੇ (2003)
  9. ਰਣਭੂਮੀ (2005)
  10. ਹਾਸ਼ੀਏ (2008)
  11. ਵੈਨ ਦ ਵਾਟਰ ਵੇਲ (ਅੰਗਰੇਜ਼ੀ 2009)
  12. ਵਹਿਣ (2011)
  13. ਸਲਤਨਤ
  14. ਜੜ੍ਹ (2016)

ਹੋਰ :

  1. ਪੂਰਬ-ਪੱਛਮ ਦੀ ਕਮਾਈ (ਸਾਹਿਤਕ ਸਵੈ-ਜੀਵਨੀ) 2011 ਪੰਜਾਬੀ ਸਾਹਤਿ ਅਧਐਿਨ ਵਭਿਾਗ, ਪੰਜਾਬੀ ਯੂਨੀਵਰਸਟਿੀ, ਪਟਆਿਲਾ
  2. : ਘਰ ਤੇ ਕਮਰੇ : ਨਾਨਕ ਸਿੰਘ ਪੁਸਤਕਮਾਲਾ .ਅੰਮ੍ਰਿਤਸਰ, 1998
  3. : ਹਾਸ਼ੀਏ : ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ, 2008

     

 



Education

ਪੜ੍ਹਾਈ :ਗ੍ਰੈਜੁਏਸ਼ਨ


Experience

ਕਿੱਤਾ: ਲੇਖਕ

ਪ੍ਰਗਤੀਸ਼ੀਲ ਲਿਖਾਰੀ ਸਭਾ, ਵੁਲਵਰਹੈਂਪਟਨ ਬਰਾਂਚ ਦਾ ਚੇਅਰਪਰਸਨ ਸੀ।













ਦਰਸ਼ਨ ਧੀਰ
Scroll to top