Migrant Writing in South Asian Languages
Migrant Writing in South Asian Languages
ਜਨਮ ਤਾਰੀਖ਼: 05-10-?
ਪਤਾ: ਇੰਡੀਆ: ਪਿੰਡ ਲੰਗੇਰੀ, ਹੁਸ਼ਿਆਰਪੁਰ
ਪਰਿਵਾਰ: ਪਤਨੀ, ਚਾਰ ਲੜਕੇ, ਇਕ ਲੜਕੀ
ਜਾਣਕਾਰੀ:
ਇੰਗਲੈਂਡ ਕਦੋਂ ਆਏ:ਬਚਪਨ ਵਿਚ
ਦਿਲਚਸਪੀ: ਗੀਤ-ਸੰਗੀਤ
ਗੀਤ ਦੇ ਹਮਰਾਹੀ: ਆਸ਼ਾ ਭੌਂਸਲੇ, ਕੁਲਦੀਪ ਮਾਣਕ, ਹੰਸ ਰਾਜ ਹੰਸ, ਸਰਦੂਲ ਸਿਕੰਦਰ, ਅਨੁਰਾਧਾ ਪੌਡਵਾਲ, ਦਿਲਰਾਜ ਕੌਰ, ਮੰਗਲ ਸਿੰਘ, ਕਮਲਜੀਤ ਨੀਰੂ, ਸਤਵਿੰਦਰ ਬੁੱਗਾ, ਬਲਵਿੰਦਰ ਸਫਰੀ, ਸ਼ਿੰਦਾ ਸੁਰੀਲਾ, ਮਲਕੀਤ ਸਿੰਘ, ਏ ਐਸ ਕੰਗ, ਨਛੱਤਰ ਗਿੱਲ, ਲੈਂਹਬਰ ਹੁਸੈਨਪੁਰੀ, ਕਾਕਾ ਭੈਣੀਆਂ ਵਾਲ਼ਾ, ਮਿੱਸ ਪੂਜਾ, ਸੁਦੇਸ਼ ਕੁਮਾਰੀ, ਰਣਜੀਤ ਰਾਣਾ, ਦੇਬੀ ਮਖ਼ਸੂਸਪੁਰੀ, ਮਲਿਕਾ -ਜੋਤੀ, ਕਲੇਰ ਕੰਠ, ਸੁਰਿੰਦਰ ਥਾਂਧੀ, ਚਰਨਜੀਤ ਚੰਨੀ, ਆਵਾਜ਼ ਗਰੁੱਪ, ਆਕਾਸ਼, ਅਨਜਾਨਾ ਗਰੁੱਪ (ਮੇਰਾ ਸਭ ਤੋਂ ਪਹਿਲਾਂ ਗਰੁੱਪ), ਅਤੇ ਹੋਰ ਬਹੁਤ ਸਾਰੇ ਕਲਾਕਾਰ ਹਨ।
ਫ਼ੋਨ: +447973264595, ਸਟੂਡੀਓ +442476663535
ਰਚਨਾਵਾਂ:?
ਪੜ੍ਹਾਈ: ਸਤਵੀਂ ਜਮਾਤ ਪੰਜਾਬ, ਏ ਲੈਵਲ, ਯੂ ਕੇ
ਕਿੱਤਾ: ਸੰਗੀਤਕਾਰ, ਗੀਤਕਾਰ, ਰਿਕਾਰਡਿੰਗ ਸਟੂਡੀਓ