Desi Stories

Migrant Writing in South Asian Languages

Desi Stories

Migrant Writing in South Asian Languages

ਸੁਰਜੀਤ ਸਿੰਘ ਖ਼ਾਲਸਾ 

ਖ਼ਾਲਸਾ , ਸੁਰਜੀਤ ਸਿੰਘ

Expert Overview

ਜਨਮ ਤਾਰੀਖ਼: 5-5-1932

ਪਤਾ: ਇੰਡੀਆ: ਪਿੰਡ ਕਾਲਰਾ, ਜਲੰਧਰ

ਪਰਿਵਾਰ:

ਜਾਣਕਾਰੀ:

ਇੰਗਲੈਂਡ ਕਦੋਂ ਆਏ: 31-10-1965

ਦਿਲਚਸਪੀ: ਸਮਾਜ ਸੇਵਾ, ਸਾਹਿਤ (ਪੰਜਾਬੀ, ਹਿੰਦੀ, ਉਰਦੂ, ਅੰਗਰੇਜ਼ੀ), ਅਧਿਆਤਮਵਾਦ, ਸੂਫ਼ੀਵਾਦ, ਭਾਰਤੀ ਸ਼ਾਸਤ੍ਰੀ ਸੰਗੀਤ, ਹੋਮਿਓਪੈਥੀ; ਨਸਲਵਾਦ ਅਤੇ ਨਾਬਰਾਬਰੀ ਵਿਰੁੱਧ ਜਮਾਤੀ ਸੰਘਰਸ਼, ਸਾਹਿਤਕ ਰਚਨਾਵਾਂ (ਸਪਤਾਹਿਕ ਪਰਚੇ ਵਿਚ ਛਪੀਆਂ)- ਕਵਿਤਾਵਾਂ - ਅੰਗਰੇਜ਼ੀ, ਹਿੰਦੀ, ਉਰਦੂ, ਪੰਜਾਬੀ ਕਹਾਣੀਆਂ ਅਤੇ ਲਘੂ ਨਾਵਲ - ਪੰਜਾਬੀ ਅਤੇ ਉਰਦੂ

ਫ਼ੋਨ ਨੰਬਰ: 01902-561235-07815-145-194

 

 

 

 


Publications

ਰਚਨਾਵਾਂ:-?



Education

ਪੜ੍ਹਾਈ: ਐਮ ਏ (ਅੰਗਰੇਜ਼ੀ), ਏਸੀਪੀ, ਡਿਪਾ. ਈਡੀ (ਲੰਡਨ) , ਡੀ.ਹੋਮ. (ਮੈਡ.) (ਲੰਡਨ), ਐਮ.ਐਡ. (ਨੌਟਿੰਘਮ)

 


Experience

ਕਿੱਤਾ: ਕਾਲਜ ਲੈਕਚਰਾਰ (ਰਿਟਾਇਰਡ)

ਇੰਟਰਪਰੈਟਰ: ਹਿੰਦੀ, ਪੰਜਾਬੀ, ਉਰਦੂ, ਅੰਗਰੇਜ਼ੀ (ਰਿਟਾ.)

ਮਾਨ-ਸਨਮਾਨ - 1. ਜਨ ਸਾਧਾਰਨ ਵਲੋਂ ਨਿਰੰਤਰ ਬਖ਼ਸ਼ਿਆ ਹੋਇਆ ਸਨਮਾਨ













ਸੁਰਜੀਤ ਸਿੰਘ ਖ਼ਾਲਸਾ 
Scroll to top