Migrant Writing in South Asian Languages
Migrant Writing in South Asian Languages
ਜਨਮ : 8 ਅਗਸਤ, 1952
ਨਵਾਂ ਸ਼ਹਿਰ
ਇੰਗਲੈਂਡ ਕਦੋਂ ਆਏ? : 1977
6 ਕਹਾਣੀ ਸੰਗ੍ਰਹਿ ਹਨ। ਸੰਗਮ ਪਬਲੀਕੇਸ਼ਨ, ਸਮਾਣਾ।
1. ਇਕ ਸੱਚ ਮੇਰਾ ਵੀ: 2011 : 12 ਕਹਾਣੀਆਂ: 6 ਵਿਚਾਰਨਯੋਗ ਹਨ।
2. ਸੁੱਕਾ ਪੱਤਾ ਤੇ ਹਵਾ:2012 : 16 ਕਹਾਣੀਆਂ ਪੰਜਾਬ ਦਾ ਬਰਿਤਾਂਤ ਹੀ ਹੈ।
3.ਕਾਲਾ ਲਹੂ: ਸਾਲ 2012 : 15 ਕਹਾਣੀਆਂ: 8 ਵਚਿਾਨਯੋਗ ਹਨ।
4.ਸੱਪਾਂ ਦਾ ਭਰ ਬਰਤਾਨੀਆਂ: 2012: 12 ਕਹਾਣੀਆਂ: 6ਵਿਚਾਰਨਯੋਗ ਹਨ।
5.ਖੂਹ ਵਾਲਾ ਘਰ: 2012 : ਕੁਲ੍ਹ 11 ਕਹਾਣੀਆਂ: 6 ਵਿਚਾਰਨਯੋਗ ਹਨ।
6.ਨਵੇਂ ਗੀਤ ਦਾ ਮੁੱਖੜਾ: 2012: 15 ਕਹਾਣੀਆਂ: 5 ਵਿਚਾਰਨਯੋਗ ਹਨ।
10. ‘ਇਕ ਸੱਚ ਮੇਰਾ ਵੀ’ ਹਰਜੀਤ ਅਟਵਾਲ
2011: ਸੰਗਮ ਪਬਲੀਕੇਸ਼ਨ, ਸਮਾਣਾ
17 ਕਹਾਣੀਆਂ
11. ਕਹਾਣੀ-ਸੰਗ੍ਰਹਿ; ‘ਨਵੇਂ ਗੀਤ ਦਾ ਮੁੱਖੜਾ’ : ਹਰਜੀਤ ਅਟਵਾਲ
2012 , ਸੰਗਮ ਪਬਲੀਕੇਸ਼ਨ
12. ਸੱਪਾਂ ਦਾ ਭਰ ਬਰਤਾਨੀਆਂ ; ਹਰਜੀਤ ਅਟਵਾਲ
2012 : 12 ਕਹਾਣੀਆਂ।
ਇਕ ਗੱਲ ਜੇ ਦਿਲ ਲੱਗੇ : ਕਹਾਣੀ ਸੰਗ੍ਰਹਿ
ਦਸ ਦਰਵਾਜ਼ੇ : ਕਹਾਣੀ ਸੰਗ੍ਰਹਿ
ਫੋਕਸ : ਸਫ਼ਰਨਾਮਾ
ਪਚਾਸੀ ਵਰ੍ਹਿਆਂ ਦਾ ਜਸ਼ਨ : ਪਿਤਾ ਦਰਸ਼ਨ ਸਿੰਘ ਦੀ ਜੀਵਨੀ
ਨਾਵਲ : ਵੱਨ ਵੇ, ਰੇਤ, ਸਵਾਰੀ, ਸਾਊਥਹਾਲ, ਬ੍ਰਿਿਟਸ਼ ਬੌਰਨ ਦੇਸੀ, ਅਕਾਲ ਸਹਾਇ, ਆਪਣਾ, ਗੀਤ, ਮੁਦਰੀ ਡਾਟ.ਕਾਮ, ਕਾਲੇ ਰੰਗ ਗੁਲਾਬਾਂ ਦੇ, ਮੋਰ ਉਡਾਰੀ. ਜੇਠੂ ,
ਪਰਵਾਸੀ ਪੰਜਾਬੀ ਨਿੱਕੀਆਂ ਕਹਾਣੀਆਂ ਦਾ ਸੰਗ੍ਰਹਿ
ਸੰਪਾਦਕ : ਤ੍ਰੈ-ਮਾਸਿਕ ਪੱਤਰ : ਸ਼ਬਦ
ਪੜ੍ਹਾਈ : ਬੀ.ਏ., ਲਾਅ
ਵਕਾਲਤ in India